RSS

15 Feb

ਜਮਹੂਰੀ ਅਧਿਕਾਰ ਸਭਾ, ਪੰਜਾਬ ਵਲੋਂ ਭਾਰਤੀ ਸੰਸਦ ਭਵਨ ਉੱਪਰ ਹਮਲੇ ਦੇ ਅਖੌਤੀ ਦੋਸ਼ੀ ਅਫ਼ਜ਼ਲ ਗੁਰੂ ਨੂੰ ਚੁੱਪਚੁਪੀਤੇ ਫਾਂਸੀ ਦੇਣ, ਉਸ ਦੇ ਪਰਿਵਾਰ ਨੂੰ ਫ਼ਾਂਸੀ ਦੇਣ ਬਾਰੇ ਸੂਚਿਤ ਨਾ ਕਰਨ ਅਤੇ ਉਸਦੀ ਮ੍ਰਿਤਕ ਦੇਹ ਉਸਦੇ ਵਾਰਿਸਾਂ ਦੇ ਹਵਾਲੇ ਨਾ ਕਰਨ ਦੇ ਅਣਮਨੁੱਖੀ ਵਤੀਰੇ ਦੇ ਵਿਰੋਧ ‘ਚ ਅਤੇ ਮੌਤ ਦੀ ਸਜ਼ਾ ਖ਼ਤਮ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਆਵਾਜ਼ ਉਠਾਉਣ ਲਈ 16 ਫਰਵਰੀ ਨੂੰ ਲੁਧਿਆਣਾ ‘ਚ ਰੋਸ ਮੁਜ਼ਾਹਰਾ। ਸਮੂਹ ਜਮਹੂਰੀਅਤਪਸੰਦ, ਅਗਾਂਹਵਧੂ ਤਾਕਤਾਂ ਨੂੰ ਠੀਕ 10.30 ਸਵੇਰੇ ਭਾਈ ਬਾਲਾ ਚੌਕ (ਫਿਰੋਜ਼ਪੁਰ ਰੋਡ) ਲੁਧਿਆਣਾ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ।

Advertisements
 
Leave a comment

Posted by on February 15, 2013 in Uncategorized

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s

 
%d bloggers like this: